Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Tuesday 17 April 2012

DAL KHALSA'S SARBJIT SINGH GHUMAN ABOUT TO VISIT JATHEDAR BALWANT SINGH RAJOANA'S HOUSE ..

DAL KHALSA'S SARBJIT SINGH GHUMAN ABOUT TO VISIT JATHEDAR BALWANT SINGH RAJOANA'S HOUSE ..
DAL KHALSA'S SARBJIT SINGH GHUMAN & SINGHS VISITED JATHEDAR BALWANT SINGH RAJOANA'S HOUSE PIND RAJOANA KALAN RAIKOT,TO MEET HIS FAMILY & MOTHER GURMEET KAUR JI ON VAISAKHI DAY 14TH APRIL 2012 ਕੱਲ ੧੫ ਅਪ੍ਰੈਲ ਨੁ,ਅਸੀਂ ਕੁਝ ਦੋਸਤਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਘਰ ਜਾਣ ਦਾ ਪ੍ਰੋਗਰਾਮ ਬਣਾਇਆ..ਸਿਧੂਪਰ ਤੋਂ ਵੀਰ ਜਸਵੰਤ ਸਿੰਘ ਤੇ ਸਰਬਜੀਤ ਸਿੰਘ ਆਗੇ,ਸੁਰਿੰਦਰ ਸਿੰਘ ਠੀਕਰੀਵਾਲ ਬਰਨਾਲੇ ਤੋਂ,ਅਸੀ ਅੰਮ੍ਰਿਤਸਰੋਂ..ਭਾਈ ਸਾਹਿਬ ਦੇ ਭਰਾ ਕੁਲਵੰਤ ਸਿੰਘ,ਮਾਤਾਗੁਰਮੀਤ ਕੌਰ ਤੇ ਚਾਚਾ ਅਵਤਾਰ ਸਿੰਘ ਨਾਲ ਗੱਲਾਬਾਤਾਂ ਕਰਦੇ ਰਹੇ..ਚੜ੍ਹਦੀ ਕਲਾ ਰੇਡੌਓ ਕਠਲੇਫੋਰਨੀਆ ਵਾਲਿਆਂ ਨੇ ਜੋ ਮਾਇਆ ਭੇਜੀ ਸੀ ਉਹ ਜਦ ਬੀਬੀ ਨੂੰ ਫੜਾਈ ਤਾਂ ਉਨਾਂ ਦੀਆਂ ਅੱਖਾਂ ਸੰਗਤ ਦਾ ਪਿਆਰ ਦੇਖਕੇ ਭਰ ਆਈਆਂ..ਇਹੋ ਜਿਹੇ ਪਰਿਵਾਰਾਂ ਕੋਲ ਜਾਣਾ ਚੰਗਾ ਲੱਗਦਾ ਹੈ,,

Blog Archive

Dal Khalsa UK's Facebook Page