Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Tuesday 20 March 2012

GNE COLLEGE LUDHIANA PROTEST & RALLY IN SUPPORT OF BHAI BALWANT SINGH JI RAJOANA


 
SIKH GIRLS UNITED IN SUPPORT OF BHAI BALWANT SINGH JI RAJOANA - OUR KAURS STAND UNITED FOR THE SIKH NATION ... ALL SIKH GIRLS ACROSS THE WORLD IN EVERY COUNTRY SHOULD FOLLOW THEIR EXAMPLE - STAND UP FOR YOUR NATION - FOR YOU ARE ALL PRINCESSES - KAURS OF THE SIKH NATION ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਸਿੱਖ ਸੰਘਰਸ਼ ਦਾ ਧੁਰਾ ਰਿਹਾ ਹੈ.. ਇਸ ਕਾਲਜ ਵਿਚ ਪੜ੍ਹਾਈ ਕਰਕੇ ਹੁਣ ਦੂਰ ਦੁਰਾਡੇ ਬੈਠੇ ਸਾਰੇ ਲੋਕਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਅੱਜ ਵੀ ਊਥੇ ਉਹ ਨੌਜਵਾਨ ਹਾਜਿਰ ਹਨ ਜਿਹੜੇ ਆਂਪਣੇ ਕੌਮੀ ਜਿੰਮੇਵਾਰੀਆਂ ਨੂੰ ਪਛਾਣਦੇ ਹਨ,,ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਖਿਲ਼ਾਫ ਸਾਰੇ ਕਾਲ ਦੇ ਵਿਦਿਆਂਰਥੀਆਂ ਨੇ ਗਹਿਗੱਡਵਾਂ ਮੁਜਾਹਰਾ ਕੀਤਾ,ਇਸ ਮੁਜਾਹਰੇ ਮਗਰੋਂ ਹੁਣ ਪੰਜਾਬ ਭਰ ਦੇ ਸਕੂਲਾਂ ਕਾਲਜਾਂ ਵਿਚ ਮੁਜਾਹਰਿਆਂ ਦੀ ਲੜੀ ਅਰੰਭ ਹੋਣ ਦੀ ਸੰਭਾਵਨਾ ਹੈ,ਫੇਸਬੁਕ ਰਾਹੀ ਕਾਲਜਾਂ ਸਕੂਲਾਂ ਵਿਚ ਪੜ੍ਹਦੇ ਸਿੱਖ ਵਿਦਿਆਰਥੀਆਂ ਨੂੰ ਸੁਨੇਹਾ ਹੈ ਕਿ ਆਪੋ ਆਪਣੇ ਕਾਲਜ ਵਿਚ ਮੁਜਾਹਰੇ ਕਰੋ..ਜੀ.ਐਨ.ਈ.ਕਾਲਜ ਨੇ ਜੋ ਲੀਹ ਪਾਈ ਹੈਬਾਕੀ ਕਾਲਜ ਉਸਤੇ ਚੱਲਣ
 

Blog Archive

Dal Khalsa UK's Facebook Page